British Council certified counsellor 🎖️ Sikh social activist 📣
159 ratings and 673 bookings across all services

ਜੇ ਤੁਸੀ ਵੀ ਨਵੇ ਨਵੇ ਯੂਕੇ ਆਏ ਅੋ ਤੇ ਕੁਝ ਸਮਝ ਨਹੀ ਲੱਗ ਰਿਹਾਂ ਤਾਂ ਏਹ ਸੈਸ਼ਨ ਥੋਡੇ ਲਈ ਬਹੁਤ ਲਾਹੇਵੰਦ ਸਾਬਤ ਹੋ ਸਕਦੈ ❤️
University ਨੇ ਥੋੜੇ ਤੇ ਪਰਚਾ ਕਰਦਿੱਤਾ ਤੇ ਜਾਂਚ ਬਿਠਾਈ ਗਈ ਹੈ ਅੱਸੀ ਹੈਲਪ ਕਰਾਂਗੇ 🤝
Bank account ਕੇਹੜਾ ਖੁਲਵਾਉਣਾਂ ਤੇ ਕਿਵੇ ਖੁਲਵਾਉਣਾਂ ? NI ਨੰਬਰ ਕਿਵੇ ਅਪਲਾਈ ਕਰਨਾ ?
TAX code ਬਾਰੇ ਜਾਣਕਾਰੀ ਜਾਂ ਵੱਧ ਟੈਕਸ ਕੱਟ ਹੋ ਰਿਹਾ ਕਿਵੇ ਸਹੀ ਕਰਨਾ ?
Construction 🦺 ਚ ਨੋਕਰੀ ਲਈ CS ਕਾਰਡ ਕਿਵੇ ਅਪਲਾਈ ਕਰਨਾ ਤੇ ਨੋਕਰੀ ਕਿਵੇ ਲੈਣੀ ?
Security ਦੀ ਨੋਕਰੀ ਲੈਣ ਲਈ SIA ਲਸੰਸ ਕਿਵੇ ਅਪਲਾਈ ਕਰਨਾ ਤੇ ਕਿਵੇ ਨੋਕਰੀ ਲੈਣੀ ?
ਨਵੀ ਜਾਂ ਪੁਰਾਣੀ Car ਖਰੀਦਣ ਲਈ ਕੀ ਕਰਨਾ ? ਸਸਤੀ Insurance ਕਿਵੇ ਲੈਣੀ ?
International ਲਸੰਸ ਕਿਵੇ ਬਣਾਉਣਾ ਤੇ ਉਹਦੇ ਤੇ ਕਿਵੇ ਨੋਕਰੀ ਲੱਭਣੀ ?
IHS ਫੰਡ ਕਿਵੇ Refund ਕਰਾਉਣਾਂ ਏਹ ਸਭ ਜਾਣਕਾਰੀ ਲਈ ਏਹ ਸੈਸ਼ਨ ਤੁਸੀ Join ਕਰ ਸਕਦੇ ਅੋ.
Gabhru in UK 🇬🇧