
ਜੇ ਤੁਸੀ ਇੰਡੀਆ 🇮🇳 ਤੋਂ UK 🇬🇧 ਆ ਰਹੇ ਓ ਜਾ ਹਜੇ ਆਉਣਾ ਹੈ ! ਤੇ ਥੋੜੇ ਮਨ ਵਿਚ ਬਹੁਤ ਸਾਰੇ ਸਵਾਲ ਨੇ
ਤੁਸੀ 12th ਕਿੱਤੀ ਹੈ ਜਾਂ Graduation ਕੀਤੀ ਹੈ ਤੇ ਪਤਾ ਨਹੀਂ ਲੱਗ ਰਿਹਾ ਕਿ ਕੀਤਾ ਜਾਵੇ ?
ਥੋੜੇ ਵਾਸਤੇ Work Visa ਸਹੀ ਰਹੂਗਾ ਜਾਂ Study Visa ਜਾਂ ਫੇਰ Tourist Visa ?
ਜੇ ਪਤਾ ਨਹੀਂ ਲੱਗ ਰਿਹਾ ਕਿਹੜੀ ਯੂਨੀਵਰਸਿਟੀ Select ਕਰੀਏ ?
ਕੇਹੜਾ Course Select ਕਰੀਏ ?
ਤੁਸੀ 12th ਕਿੱਤੀ ਹੈ, Graduation ਕੀਤੀ ਹੈ ਤੇ ਪਤਾ ਨਹੀਂ ਲੱਗ ਰਿਹਾ ਕਿ ਕੀਤਾ ਜਾਵੇ ?
ਥੋੜੇ ਵਾਸਤੇ Work Visa ਸਹੀ ਰਹੂਗਾ ਜਾਂ Study Visa ਜਾਂ ਫੇਰ Tourist Visa ?
City ਕਿਹੜੀ ਵਧੀਆ ਹੋਊਗੀ ?
UK ਵਿਚ ਕੇਹੜਾ Rules ਇਸ Time ਚੱਲ ਰਹੇ ਨੇ ਤੇ ਕਿਹੜੇ Change ਹੋਏ ਨੇ ?
Bank account ਕੇਹੜਾ ਖੁਲਵਾਉਣਾਂ ਤੇ ਕਿਵੇ ਖੁਲਵਾਉਣਾਂ ?
NI ਨੰਬਰ ਕਿਵੇ ਅਪਲਾਈ ਕਰਨਾ ?
ਜਿਥੇ Jobs & Rooms Available ਹੋਵੇ ਤੇ Safe ਹੋਵੇ ਰਹਿਣ ਵਾਸਤੇ ?
ਇਹਨਾ ਸਾਰੇ ਸਵਾਲਾਂ ਦੇ ਜਵਾਬ ਥੋਨੂੰ ਦਿੱਤੇ ਜਾਣਗੇ 🇬🇧
💡 Important Note - Session Is non Refundable, Kindly Provide Your Full Profile or Updated CV on Email before 24 hours of Session Start, Join From Laptop, In case of any Technical issues Our Team will help you out Don't Panic )
🤝 Confidential, Judgment-free session 💕
Gabhru in UK 🇬🇧